Two Punjabi women stranded in Oman return safely after MP Seechewal's interventionਓਮਾਨ ਵਿੱਚ ਫਸੀਆਂ ਦੋ ਪੰਜਾਬੀ ਔਰਤਾਂ ਐਮਪੀ ਸੀਚੇਵਾਲ ਦੇ ਦਖ਼ਲ ਤੋਂ ਬਾਅਦ ਸੁਰੱਖਿਅਤ ਵਾਪਸ
Two women from Jalandhar and Kapurthala, allegedly trapped and exploited in Oman after being promised jobs, have returned to India following intervention by Rajya Sabha MP Sant Balbir Singh Seechewal. Their families alleged job fraud, passport seizure and extortion.ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਦੀਆਂ ਦੋ ਔਰਤਾਂ, ਜਿਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਓਮਾਨ ਲਿਜਾਇਆ ਗਿਆ ਸੀ ਅਤੇ ਉੱਥੇ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਖ਼ਲ ਤੋਂ ਬਾਅਦ ਸੁਰੱਖਿਅਤ ਭਾਰਤ ਵਾਪਸ ਆ ਗਈਆਂ ਹਨ।
