India Beat Pakistan Off Last Ball to Win U-19 Asia Cupਭਾਰਤ ਨੇ ਆਖ਼ਰੀ ਗੇਂਦ ’ਤੇ ਪਾਕਿਸਤਾਨ ਨੂੰ ਹਰਾ ਕੇ ਅੰਡਰ-19 ਏਸ਼ੀਆ ਕੱਪ ਜਿੱਤਿਆ
Mohit Ulva hit a four off the final ball as India chased down 338 to beat Pakistan by one wicket and lift the Under-19 Asia Cup title in Muscat.ਮੋਹਿਤ ਉਲਵਾ ਨੇ ਆਖ਼ਰੀ ਗੇਂਦ ’ਤੇ ਚੌਕਾ ਲਾ ਕੇ ਭਾਰਤ ਨੂੰ 338 ਦੌੜਾਂ ਦਾ ਟੀਚਾ ਪੂਰਾ ਕਰਵਾਇਆ ਅਤੇ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਜਿੱਤ ਲਿਆ।











