Dr Harvinder Singh Dhaliwal Appointed Vice-Chancellor of PAU Ludhianaਡਾ. ਹਰਵਿੰਦਰ ਸਿੰਘ ਧਾਲੀਵਾਲ PAU ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ
Horticulture scientist Dr Harvinder Singh Dhaliwal, born in Mansa and a former Dean of the College of Agriculture, is the new Vice-Chancellor of Punjab Agricultural University.ਮਾਨਸਾ ਵਿੱਚ ਜਨਮੇ ਬਾਗਬਾਨੀ ਮਾਹਰ ਤੇ ਸਾਬਕਾ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਬਣੇ।
