Mann releases three-volume 'Punjab Da Itihaas', says Punjab to supply record 180 LMT paddyਮੁੱਖ ਮੰਤਰੀ ਮਾਨ ਨੇ ਰਿਲੀਜ਼ ਕੀਤਾ ਤਿੰਨ-ਭਾਗੀ ‘ਪੰਜਾਬ ਦਾ ਇਤਿਹਾਸ’, ਕਿਹਾ — ਰਿਕਾਰਡ 180 ਲੱਖ ਟਨ ਝੋਨਾ ਦੇਵੇਗਾ ਪੰਜਾਬ
Chief Minister Bhagwant Singh Mann released the three-volume, 1,980-page 'Punjab Da Itihaas' at Punjab Kala Bhawan in Chandigarh on Sunday, and said the state is set to contribute a record 180 lakh metric tonnes of paddy to the national food pool this year.ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਚੰਡੀਗੜ ਦੇ ਪੰਜਾਬ ਕਲਾ ਭਵਨ ਵਿੱਚ ਤਿੰਨ-ਭਾਗੀ, 1,980 ਸਫ਼ਿਆਂ ਵਾਲੀ ਕਿਤਾਬ ‘ਪੰਜਾਬ ਦਾ ਇਤਿਹਾਸ’ ਰਿਲੀਜ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ ਰਿਕਾਰਡ 180 ਲੱਖ ਮੀਟਰਿਕ ਟਨ ਝੋਨਾ ਦੇਵੇਗਾ।



