CAQM deploys flying squads in 34 Punjab and Haryana districts to curb stubble burningਪਰਾਲੀ ਸਾੜਨ 'ਤੇ ਰੋਕ ਲਈ 34 ਜ਼ਿਲ੍ਹਿਆਂ ਵਿੱਚ ਫਲਾਈਂਗ ਸਕੁਐਡ ਤੈਨਾਤ
The Commission for Air Quality Management has deployed flying squads across 18 districts in Punjab and 16 in Haryana for field-level surveillance through the October-November paddy harvest season.ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐਮ) ਨੇ ਝੋਨੇ ਦੀ ਕਟਾਈ ਦੇ ਅਕਤੂਬਰ-ਨਵੰਬਰ ਸੀਜ਼ਨ ਦੌਰਾਨ ਜ਼ਮੀਨੀ ਨਿਗਰਾਨੀ ਲਈ ਪੰਜਾਬ ਦੇ 18 ਅਤੇ ਹਰਿਆਣਾ ਦੇ 16 ਜ਼ਿਲ੍ਹਿਆਂ ਵਿੱਚ ਫਲਾਈਂਗ ਸਕੁਐਡ ਤੈਨਾਤ ਕੀਤੇ ਹਨ।



